Eh oh Ni Punjab | Deep Dubai | Karan Mehra | Jass Toor | Latest Punjabi Songs 2025

Details
Title | Eh oh Ni Punjab | Deep Dubai | Karan Mehra | Jass Toor | Latest Punjabi Songs 2025 |
Author | deep dubai |
Duration | 2:51 |
File Format | MP3 / MP4 |
Original URL | https://youtube.com/watch?v=oUfBsZWiJOs |
Description
Spotify - https://shorturl.at/nHOM6
Itunes- https://shorturl.at/Yyoew
Credits
Singer - Deep Dubai x Karan Mehra
Lyrics - Jass Toor & Karan Mehra
Music - The Hipster
Mix & Master - The Hipster
Visuals / Edit - Bs Film productions
Special Thanks - Amandeep Kaur Sandhu , Gagan Ghara, Raman Multani, Nitin Mongia , Raman Lubana, Ravinder Singh Rinku
Lyrics
ਏਹ ਨਈ ਪੰਜਾਬ ਜੇਰਾ ਰੀਲਾ ਚ ਦਖਾਈ ਜਾਦੇ
ਸਿਰਾ ਉਤੇ ਪੱਕਾ ਬੰਨ ਠਮਕੇ ਜੇ ਲਾਈ ਜਾਂਦੀ ਏਹ
ਏਹ ਨਈ ਪੰਜਾਬ ਜੇਰਾ ਰੀਲਾ ਚ ਦਖਾਈ
ਇੰਟਰਵਿੳ ਲੈਦੇ ਜਿੰਨਾ ਦੀ ਕੋਈ ਦੇਨ ਨਈ
ਏਹ ਧਰਤੀ ਆ ਦਸਾ ਗਰਆ ਦੀ ਕੋਈ ਖੇਡ ਨਈ
ਸ਼ਹੀਦਾ ਸਾਹਿਬ ਜਾਦਾ ਜੇਰੇ ਅੰਗ ਸੰਗ ਸਾਈ ਰਹਿੰਦੇ
ਉਹ ਨਈ ਪੰਜਾਬ ਜੇਰੀ ਰੀਲਾ ਚ ਦਖਾਈ ਜਾਦੇ
ਕੁਝ ਬੰਦੇ ਏਥੇ ਸਾਡੇ ਧਰਮੀ ਸੀ ਖੋਖਲੇ
ਸਿਰਾ ਉਤੇ ਪੱਗਾ ਬੋਲੀਵੁੱਡ ਕੀਤੇ ਚੋਚਲੇ
ਮਸੇ ਪਿੰਡੋ ਝੋਟਾ ਇੱਕ ਉੱਠਿਆ ਤੁਫਾਨ
ਪੱਗ ਦੀ ਜਿੰਨੇ ਹੌਲੀਵੁੱਡ ਕੀਤੀ ਸ਼ਾਨ ਸੀ
ਸ਼ਰੇਆਮ ਵੀਰ ਏਥੇ ਭੈਣਾ ਵਕਾਈ ਜਾਦੇ
ਇਹ ਉਹ ਨਈ ਪੰਜਾਬ ਜੇਰਾ ਰੀਲਾ ਚ ਦਖਾਈ ਜਾਦੇ
ਚਿੱਟਾ ਸਰੇਆਮ ਸਰਕਾਰਾ ਹੋਈਆ ਅੰਨੀਆ
ਸਬ ਕੁਝ ਦਿਖਦਾ ਮੈਂ ਪੱਟੀਆ ਨਈ ਬੰਨੀਆ
ਸੱਚ ਜੇਰਾ ਬੋਲਦਾ ਏਹ ਪਰਚਾ ਪਵਾਈ
ਉਹ ਨਈ ਪੰਜਾਬ ਜੇਰਾ ਰੀਲਾ ਚ ਦਖਾਈ ਜਾਦੇ
ਬੋਲਦਾ ਜੋ ਸੱਚ ਸਿੱਧਾ ਹਿੱਕਾ ਵਿੱਚ ਗੋਲੀਆ
ਸਰਕਾ ਤੇ ਧਰਨੇ ਤੇ ਪੈਲੀਆਂ ਨੇ ਖੋਲੀਆ
ਸੱਦ ਕੇ ਬਈਆ ਸਿੱਧਾ ਸਿਰੀ ਸਾਹਿਬ ਪਾਈ ਜਾਦੇ
ਉਹ ਨਈ ਪੰਜਾਬ ਜੇਰਾ ਰੀਲਾ ਚ ਦਖਾਈ ਜਾਦੇ
ਮਰੀਆ ਜਮੀਰਾ ਗੁਰ ਘਰ ਹੋਣ ਚੋਰੀਆਂ
ਭੁੱਲ ਗਏ ਸਿੱਖੀ ਪਿੱਛੇ ਸ਼ਹੀਦੀਆ ਜੋ ਰੋਰੀਆ
ਹਵਾ ਵਿੱਚ ਏਵੇ ਗੱਲਾ ਫੋਕੀਆਂ ਈ ਡਾਈ ਜਾਦੇ
ਉਹ ਨਈ ਪੰਜਾਬ ਜੇਰਾ ਰੀਲਾ ਚ ਦਖਾਈ ਜਾਦੇ
ਹਰੀ ਸਿੰਘ ਨਲਆ ਨੂੰ ਭੁੱਲ ਗਈਆ ਪੀਰੀਆ
ਦਾੜੀ ਰੱਖ ਲੈਦੇ ਆ ਮਆ ਵਿੱਚ ਬੀਰੀਆ
ਸਿੱਖ ਈ ਸਿੱਖ ਪਿੱਛੇ ਛਰੀਆ ਖਬਾਈ ਜਾਦੇ
ਉਹ ਨਈ ਪੰਜਾਬ ਜੇਰਾ ਰੀਲਾ ਚ ਦਖਾਈ ਜਾਦੇ
ਚੁੱਕ ਲੈਦੇ ਮੁੱਦੇ ਜਦੋ ਕੰਮ ਹੁੰਦਾ ਫਰਜੀ
ਕਈ ਕਲਾਕਾਰਾ ਦੀ ਜਮੀਰ ਈ ਸਾਲੀ ਮਰਗੀ
ਕੌਮ ਲਈ ਜੋ ਖੜੇ ਉਨੂੰ ਜੇਲਾ ਚ ਪਵਾਈ
ਜਾਦੇ ਉਹ ਨਈ ਪੰਜਾਬ ਜੇਰਾ ਰੀਲਾ ਚ ਦਖਾਈ ਜਾਦੇ
ਪਿੱਛਾ ਜੇ ਇਹ ਕਹਿੰਦੇ ਸੀ ਕੇ ਰੈਲੀਆ ਕਡੋਣੀਆ
ਸਿੱਧੀ ਗੱਲ ਦੱਸੋ ਤੁਸੀ ਬਾਵਾ ਤਰਵਾਉਣੀਅ
ਮਾਝੇ ਆਲ਼ੇਆ ਨੇ ਦਾਗ ਪੱਗਾ ਨੂੰ ਲਵਾਏ ਨਈ
ਅਹੀ ਕੇਰਾ ਅੱਗੇ ਕਦੇ ਗੁੱਟ ਗੁੱਟ ਡਾਏ ਨੀ
ਧੱਕੇ ਨਾਲ ਸਿਰ ਕਈ ਪੱਗਾ ਚ ਫਸਾਈ ਜਾਦੇ
ਉਹ ਨਈ ਪੰਜਾਬ ਜੇਰਾ ਰੀਲਾ ਚ -ਦਖਾਈ ਜਾਦੇ ਜੋ
ਜਾਦੀਆ ਸਕੂਲਾ ਚ ਤੇ ਉਮਰਾ ਤੋਂ ਕੱਚੀਆਂ
ਗੱਲਾ ਤਾ ਜੱਸਿਆ ਉਏ ਸੋਲਾ ਆਨੇ ਸੱਚੀਆ
ਸਿਰਾ ਉਤੇ ਪੱਗਾ ਬੰਨ ਠੁਮਕੇ ਜੇ ਲਾਈ ਜਾਦੇ
ਉਹ ਨਈ ਪੰਜਾਬ ਜੇਰਾ ਰੀਲਾ ਚ ਦਖਾਈ ਜਾਦੇ